ਫਰਾਡ ਪਹਿਰੇਦਾਰੀ

ਬ੍ਰਿਟਿਸ਼ ਕੋਲੰਬੀਆ ਵਿੱਚ ਹਰ ਸਾਲ, ਹਜ਼ਾਰਾਂ ਲੋਕ ਲੱਖਾਂ ਡਾਲਰ ਇਨਵੈਸਟਮੈਂਟ ਘੋਟਾਲਿਆਂ ਵਿੱਚ ਗੁਆ ਦਿੰਦੇ ਹਨ। ਇਹ ਵੱਡੇ ਸ਼ਹਿਰਾਂ ਵਿੱਚ ਜਾਂ ਛੋਟੇ ਕਸਬਿਆਂ ਵਿੱਚ, ਕਿਸੇ ਵੀ ਜਗ੍ਹਾ ਤੇ, ਛੋਟੇ ਜਾਂ ਵੱਡੇ, ਕਿਸੇ ਦੇ ਵੀ ਨਾਲ ਹੋ ਸਕਦਾ ਹੈ।

ਇਨਵੈਸਟਮੈਂਟ ਫਰਾਡ – ਇੱਕ ਇਨਵੈਸਟਰ ਦੀ ਕਹਾਣੀ